ਹਥੋ ਪਥੋ ਪੈ ਜਾਣੀ

- (ਘਾਬਰ ਜਾਣਾ)

ਸਰਦਾਰ ਜੀ ਨੂੰ ਹਥੋ ਪਥੋ ਪੈ ਗਈ। ਲੱਗੇ ਹੱਥ ਪੈਰ ਮਾਰਨ। ਸ਼ੀਸ਼ਾ ਲਾਇਆ ਤਾਂ ਪਾਰਾ ਨਾੱਰਮਲ ਤੋਂ ਕਿੰਨਾ ਉਤਾਂਹ ਚੜ੍ਹਿਆ ਹੋਇਆ ਸੀ, ਬੁੱਢੀ ਦਾ ਲੱਕ ਟੁੱਟ ਗਿਆ। "ਹਾਏ ਵੇ ਚੰਦਰਿਆ, ਮੈਂ ਕੀ ਵਿਗਾੜਿਆ ਸੀ ਤੇਰਾ। ਸੱਤਿਆਨਾਸ਼ ਤੇਰੇ ਮਲੇਰੀਏ ਦਾ।" ਇੱਕ ਮੰਜੀ ਹੋਰ ਡਹਿ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ