ਹੱਥੋਂ ਨਾ ਛੱਡਣਾ

- (ਕਿਸੇ ਨੂੰ ਕੁਝ ਨਾ ਦੇਣਾ, ਵਿਸਾਹ ਨਾ ਖਾਣਾ)

ਸ਼ਾਹ ਨੇ ਕਿਹਾ- ਰੁਪਏ ਦਾ ਅੱਜ ਕੱਲ੍ਹ ਮੁਸ਼ਕ ਨਹੀਂ ਲੱਭਦਾ ਕਿਤੇ। ਤੇਰੀ ਸਾਡੀ ਤੇ ਮੁੱਢੋਂ ਬਣੀ ਹੋਈ ਏ। ਇਸ ਲਈ ਕੱਢ ਕੇ ਤੇਰੀ ਝੋਲੀ ਪਾ ਦਿੱਤਾ ਏ। ਨਹੀਂ ਤੇ ਰੁਪਯਾ ਛੱਡਦਾ ਕੌਣ ਏ, ਹੱਥੋਂ ਅੱਜ ਕੱਲ੍ਹ ? ਮੈਂ ਫਤੇ ਸਿੰਘ ਨੂੰ ਮੋੜ ਦਿੱਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ