ਹੱਥੋਂ ਪਾਈ ਤੱਕ ਨੌਬਤ ਪੁੱਜਣੀ

- (ਘਸੁੰਨ ਮੁੱਕੀ ਹੋ ਪੈਣਾ)

ਕਈ ਵਾਰੀ ਇਸ ਮਾਰ ਤੋਂ ਦੁਖੀ ਹੋ ਕੇ ਸਰਲਾ ਪੜ੍ਹਨੋਂ ਇਨਕਾਰੀ ਵੀ ਹੋ ਬਹਿੰਦੀ, ਆਪੋ ਵਿੱਚ ਦੋਹਾਂ ਦੀ ਹੱਥੋਂ ਪਾਈ ਤੱਕ ਨੌਬਤ ਪਹੁੰਚ ਜਾਂਦੀ ਸੀ, ਪਰ ਸੰਧਿਆ ਤੋਂ ਪਹਿਲਾਂ ਪਹਿਲਾਂ ਹੀ ਉਹ ਦੋਵੇਂ ਕਿਸੇ ਨਾ ਕਿਸੇ ਬਹਾਨੇ ਇੱਕ ਦੂਜੇ ਨੂੰ ਬੁਲਾ ਲੈਂਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ