ਹੌਲਾ ਹੋ ਜਾਣਾ

- (ਹੌਂਸਲਾ ਢਹਿ ਜਾਣਾ, ਬੇ-ਹੌਂਸਲਾ ਹੋ ਜਾਣਾ)

ਅਗਲੇ ਦਿਨ ਰੂਪ ਹੁਰਾਂ ਕਪਾਹ ਤੇ ਬਾਜਰੇ ਦੇ ਵੱਢ ਵਿੱਚ ਤਿੰਨ ਹਲ ਜੁੜਵਾ ਦਿੱਤੇ । ਉਨ੍ਹਾਂ ਨੂੰ ਉੱਕੀ ਆਸ ਨਹੀਂ ਸੀ ਕਿ ਜਿਉਣਾ ਬੰਦੇ ਲੈ ਕੇ ਲੜਨ ਆਵੇਗਾ । ਇਨ੍ਹਾਂ ਨੂੰ ਸੂਹ ਮਿਲ ਚੁੱਕੀ ਸੀ ਕਿ ਉਹ ਹੱਥ ਪੈਰ ਮਾਰ ਕੇ ਹੌਲਾ ਹੋ ਚੁਕਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ