ਹੌਲਾ ਫੁੱਲ ਹੋ ਜਾਣਾ

- (ਚਿੰਤਾ ਦੇ ਭਾਰ ਹੇਠੋਂ ਨਿਕਲ ਜਾਣਾ)

ਮਦਨ ਦਾ ਦਿਲ ਹੌਲਾ ਫੁੱਲ ਹੋ ਚੁੱਕਾ ਸੀ ਤੇ ਅਜੇ ਹੋਰ ਭੀ ਹੌਲਾ ਹੋਣ ਲਈ ਇਸ ਧਰਮ ਮਾਂ ਪਾਸ ਪਿਛਲੇ ਦਿਨਾਂ ਦੀਆਂ ਸਾਰੀਆਂ ਹੋਈਆਂ ਬੀਤੀਆਂ ਸੁਣਾ ਰਿਹਾ ਸੀ, ਕਿ ਇਸੇ ਵੇਲੇ ਬ੍ਰਿਜ ਅੰਦਰ ਆਉਂਦਾ ਦਿਖਾਈ ਦਿੱਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ