ਹੌਲਿਆਂ ਪੈਣਾ

- (ਕੁਝ ਸ਼ਰਮ ਸਾਰ ਹੋਣਾ)

ਤੁਹਾਡੇ ਵੱਲੋਂ ਮੈਂ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਸੀ ਕਿ ਉਹ ਜ਼ਰੂਰ ਆ ਜਾਏਗਾ। ਪਰ ਤੁਸੀਂ ਨਾਂ ਆਏ ਤੇ ਮੈਨੂੰ ਰਾਏ ਸਾਹਿਬ ਸਾਮ੍ਹਣੇ ਹੌਲਾ ਪੈਣਾ ਪਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ