ਹਵਾ ਬੱਝਣੀ

- (ਜ਼ਾਹਰਾ ਫੂਕਾ ਫਾਕੀ ਹੋਣੀ, ਸ਼ਾਨ ਬੱਝਣੀ)

ਲਿਸ਼ਕ-ਪੁਸ਼ਕ, ਮਲ੍ਹਕੀ ਤੇ ਨਾਜ਼ ਨਖਰੇ, ਵਿੰਨ੍ਹੀ ਜਾਂਦੀ ਹੈ ਬਾਂਕੀ ਅਦਾ ਤੇਰੀ, ਖਾ ਖਾ ਵੱਢੀਆਂ ਵਧੇ ਹੋਏ ਜੱਟ ਵਾਂਗਰ, ਬੱਝੀ ਹੋਈ ਹੈ ਸੋਹਣੀ ਹਵਾ ਤੇਰੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ