ਹਵਾ ਦੇ ਘੋੜੇ ਸਵਾਰ ਹੋਣਾ

- (ਹੈਂਕੜ ਵਿੱਚ ਹੋਣਾ)

ਨਵਾਬ ਖ਼ਾਨ ਦੁਨੀਆਂ ਵਿੱਚ ਨਾਮ ਖੱਟਣ ਲਈ ਹਵਾ ਦੇ ਘੋੜੇ ਸਵਾਰ ਹੋਇਆ ਤੇ ਆਪਣੇ ਵਿੱਤੋਂ ਵੱਧ ਵਿਆਹ ਤੇ ਖ਼ਰਚ ਕੀਤਾ। ਦੋ ਦਿਨ ਵਾਹ ਵਾਹ ਹੋ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ