ਹਵਾ ਤੱਕ ਨਾ ਨਿੱਕਲਣਾ

- (ਕਿਸੇ ਗੱਲ ਦਾ ਬਿਲਕੁਲ ਭੇਤ ਨਾ ਨਿੱਕਲਣਾ)

ਮੁੰਡੇ ਨੂੰ ਘਰੋਂ ਨੱਸਿਆਂ ਅੱਜ ਦਸ ਦਿਨ ਹੋ ਗਏ ਹਨ ਪਰ ਇਨ੍ਹਾਂ ਨੇ ਹਵਾ ਤੱਕ ਨਹੀਂ ਨਿੱਕਲਣ ਦਿੱਤੀ। ਅੱਜ ਸਬੱਬ ਨਾਲ ਮੈਂ ਪੁੱਛ ਬੈਠਾ ਤੇ ਕੁਝ ਪਤਾ ਲੱਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ