ਹਵਾ ਵਗ ਜਾਣੀ

- (ਬਹੁਤ ਮਾੜਾ ਅਸਰ ਪੈ ਜਾਣਾ)

ਥਾਂ ਥਾਂ ਟੋਲੀਆਂ ਬਣੇ ਲੋਕੀਂ ਮੂੰਹ ਜੋੜ ਜੋੜ ਗੱਲਾਂ ਕਰ ਰਹੇ ਸਨ, ਦੰਗੇ ਫਸਾਦ ਦੇ ਬੱਦਲ ਹਰ ਪਾਸੇ ਛਾਏ ਹੋਏ ਸਨ। ਉਹ ਹੈਰਾਨ ਸੀ- ਇੰਨੀ ਛੇਤੀ ਇਹ ਕਿਹਾ ਜਿਹੀ ਹਵਾ ਵਗ ਗਈ। ਮਜ਼੍ਹਬੀ ਭੂਤ ਚੁਟਕੀ ਮਾਰਨ ਦੀ ਢਿੱਲ ਵਿੱਚ ਹੀ ਆਪਣਾ ਤਾਂਡਵ ਨਾਚ ਨੱਚ ਕੇ ਮਨੁੱਖਾਂ ਨੂੰ ਹੈਵਾਨ ਬਣਾ ਸਕਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ