ਹਵਾਈ ਕਿਲ੍ਹੇ

- (ਮਨੋ-ਕਲਪਿਤ ਗੱਲਾਂ)

ਮੰਚ ਇੱਕ ਸਾਧਨ ਹੈ ਜਿਸ ਦੀ ਤਾਸੀਰ ਖ਼ਾਸ ਵਿਧੀ ਤੇ ਨੇਮ ਪੂਰੇ ਹੋਣ ਤੇ ਮਾਂਦਰੀ ਦੇ ਅੰਦਰ ਆਪ ਹੀ ਪੈਦਾ ਹੋ ਜਾਂਦੀ ਹੈ। ਪਹਿਲੇ ਪਹਿਲੇ ਮੈਂ ਇਸ ਗੱਲ ਨੂੰ ਇੱਕ ਹਵਾਈ ਕਿਲ੍ਹਾ ਹੀ ਸਮਝਦਾ ਸਾਂ, ਤੇ ਮੌਤਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਪਰੀਆਂ ਦੇ ਕਿੱਸੇ ਕਹਾਣੀਆਂ ਖ਼ਿਆਲ ਕਰਦਾ ਸਾਂ। ਨਿਸਚਾ ਨਹੀਂ ਸੀ ਬੱਝਦਾ, ਪਰ ਹੱਡ-ਬੀਤੀਆਂ ਨੇ ਹੁਣ ਮੇਰੇ ਸਾਰੇ ਸ਼ੱਕ ਦੂਰ ਕਰ ਦਿੱਤੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ