ਹੀਜ ਪਿਆਜ ਫੋਲਣਾ

- (ਸਾਰੀ ਵਿੱਥਿਆ ਦੱਸ ਦੇਣੀ, ਕੁਝ ਨਾ ਲੁਕਾਉਣਾ)

ਸ਼ਿਬੂ ਨੇ ਇਹ ਵੀ ਭਾਂਪ ਲਿਆ ਕਿ ਨਵਲ ਕਿਸ਼ੋਰ ਜਲਦੀ ਤੋਂ ਜਲਦੀ ਉਸ ਤੋਂ ਖਹਿੜਾ ਛੁਡਾਣਾ ਚਾਹੁੰਦਾ ਹੈ, ਪਰ ਉਸ ਨੇ ਕਿਉਂਕਿ ਦਿਲ ਨਾਲ ਪੱਕਾ ਫੈਸਲਾ ਕਰ ਲਿਆ ਸੀ ਇੱਕ ਵਾਰੀ ਉਸ ਦਾ ਹੀਜ ਪਿਆਜ ਫੋਲਣ ਦਾ, ਜਿਸ ਕਰਕੇ ਸੁਖਾਲਾ ਹੀ ਉਹ ਉਸ ਦਾ ਖਹਿੜਾ ਛੱਡਣ ਨੂੰ ਤਿਆਰ ਨਹੀਂ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ