ਹੀਲਾ ਬਾਕੀ ਨਾ ਰੱਖਣਾ

- (ਕਸਰ ਨਾ ਛੱਡਣੀ, ਹਰੇਕ ਉੱਦਮ ਕਰਨਾ)

ਉਸ ਦੇ ਦਿਲ ਵਿੱਚ ਇੱਕ ਚਿਰੋਕਨੀ ਰੀਝ ਸੀ ਕਿ ਉਹ ਸੋਹਣੇ ਸਰੀਰ ਨਾਲ ਨਹੀਂ ਤਾਂ ਸੋਹਣੇ ਆਚਾਰ ਨਾਲ ਸ਼ਾਇਦ ਪਤੀ ਦੇ ਦਿਲ ਨੂੰ ਮੋਹ ਸਕੇ। ਇਸ ਰੀਝ ਨੂੰ ਪੂਰਾ ਕਰਨ ਲਈ ਉਹ ਕੋਈ ਹੀਲਾ ਬਾਕੀ ਨਹੀਂ ਸੀ ਰੱਖਣਾ ਚਾਹੁੰਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ