ਹੀਰਾ ਚੱਟ ਕੇ ਮੁੜਨਾ

- (ਮੌਤ ਸਹੇੜ ਲੈਣੀ)

ਇਹ ਉਹਨੂੰ ਕਹਿੰਦੀ ਹੋਣੀ ਏਂ ਕਿ ਤੂੰ ਨਹਿਰ ਤੇ ਜਾ ਕੇ ਪਾਣੀ ਭਰਿਆ ਕਰ ਤੇ ਪਾਣੀ ਵਿੱਚ ਛਾਲਾਂ ਮਾਰ ! ਇਸ ਬਥੇਰਾ ਰੋਕਿਆ; ਪਰ ਉਹ ਹੀਰਾ ਚੱਟ ਕੇ ਹੀ ਮੁੜਿਆ ਮੱਛੀ ਵਾਂਗ। ਆਦਮੀ ਦੀ ਪਾਣੀ ਤੇ ਅੱਗ ਅੱਗੇ ਕੀ ਵਟਾਂਦੀ ਏ ?

ਸ਼ੇਅਰ ਕਰੋ

📝 ਸੋਧ ਲਈ ਭੇਜੋ