ਹੀਰੀਆਂ ਦੇਣਾ

- (ਰਾਹ ਜਾਂਦੇ ਨੂੰ ਛੇੜਨਾ)

ਕਿਸੇ ਦਿਨ ਤੂੰ ਕੁੱਟ ਖਾਏਂਗਾ, ਐਵੇਂ ਰਾਹ ਜਾਂਦਿਆਂ ਨੂੰ ਹੀਰੀਆਂ ਦੇਂਦਾ ਏਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ