ਹੇਰ ਫੇਰ

- (ਬੇਈਮਾਨੀ ਨਾਲ ਵਾਧਾ ਘਾਟਾ ਕਰਨਾ)

ਉਸ ਨੇ ਬਥੇਰੇ ਹੇਰ ਫੇਰ ਕੀਤੇ ਪਰ ਜੱਟ ਕਾਬੂ ਨਾ ਹੀ ਆਇਆ। ਜੱਟ ਮੁਕੱਦਮੇ ਭੁਗਤ ਭੁਗਤ ਕੇ ਸਮਝਦਾਰ ਹੋ ਗਿਆ ਸੀ। 
 

ਸ਼ੇਅਰ ਕਰੋ

📝 ਸੋਧ ਲਈ ਭੇਜੋ