ਹੇਠ ਉੱਤੇ ਹੋਣਾ

- (ਲੜਨਾ ਝਗੜਨਾ)

ਪਤਾ ਨਹੀਂ ਝਗੜਾ ਕਿਸ ਗੱਲ ਦਾ ਸੀ ਪਰ ਜਦੋਂ ਮੈਂ ਉੱਥੋਂ ਲੰਘਿਆ ਤਾਂ ਉਹ ਜੱਫੋ ਜੱਫੀ ਹੋਏ ਹੋਏ ਸਨ ਤੇ ਹੇਠ ਉੱਤੇ ਹੋ ਰਹੇ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ