ਹੇਠਲੀ ਉੱਤੇ ਆ ਜਾਣੀ

- (ਰਾਜ-ਰੌਲਾ ਪੈ ਜਾਣਾ, ਰਾਜ-ਪ੍ਰਬੰਧ ਟੁੱਟ ਜਾਣਾ)

ਅਜੇ ਵੀ ਵੇਲਾ ਹੈ, ਜੇ ਸੰਭਲ ਜਾਉ, ਤੇ ਰੋਗ ਦੀ ਅਸਲੀ ਅਹੁਰ ਲੱਭੋ। ਨਹੀਂ ਤਾਂ ਛੇਤੀ ਹੀ ਵਕਤ ਆਉਣ ਵਾਲਾ ਹੈ, ਜਦੋਂ ਇਹ ਚੀਕ ਪੁਕਾਰ ਕਿਸੇ ਠੋਸ ਤੇ ਗੰਭੀਰ ਸਚਾਈ ਵਿੱਚ ਬਦਲ ਕੇ ਦੇਸ ਵਿੱਚ ਹੇਠਲੀ ਉੱਤੇ ਆਉਣ ਦਾ ਕਾਰਨ ਬਣ ਜਾਏਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ