ਹਿੱਕਾਂ ਪਾਟਣ ਲੱਗਣੀਆਂ

- (ਬੜਾ ਗੁੱਸਾ ਆਉਣਾ)

ਉਸ ਨੇ ਸਭ ਤੋਂ ਪਹਿਲਾਂ ਇਹ ਖ਼ਬਰ ਕਾਰਖ਼ਾਨੇ ਦੇ ਮਜ਼ਦੂਰਾਂ ਨੂੰ ਆ ਕੇ ਸੁਣਾਈ। ਉਸ ਨੇ ਸ਼ੰਕਰ ਦੀ ਗ੍ਰਿਫ਼ਤਾਰੀ ਖ਼ੁਦ ਵੇਖੀ ਸੀ। ਖ਼ਾਸ ਕਰਕੇ ਜਦ ਉਸ ਨੇ "ਮਾਲਤੀ" ਦੀ ਵਾਰਤਾ ਸੁਣਾਈ ਤਾਂ ਮਜ਼ਦੂਰਾਂ ਦੀਆਂ ਹਿੱਕਾਂ ਪਾਟਣ ਲੱਗੀਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ