ਹਿੱਕ ਦਾ ਧੱਕਾ ਕਰਨਾ

- (ਕਿਸੇ ਤੇ ਵਧੀਕੀ ਕਰਨੀ)

ਪਤਾ ਨਹੀਂ ਘਰ ਦੇ ਨੌਕਰ ਨੇ ਇਹ ਚੋਰੀ ਕੀਤੀ ਹੈ ਜਾਂ ਨਹੀਂ, ਪਰ ਹਿੱਕ ਦਾ ਧੱਕਾ ਕਰਕੇ ਇਨ੍ਹਾਂ ਨੇ ਉਸ ਦੇ ਸਿਰੋਂ ਕੱਢ ਲਈ ਹੈ। ਡਰ ਮਾਰੇ ਉਸ ਨੇ ਚਾਰ ਸੌ ਰੁਪਿਆ ਦੇ ਦਿੱਤਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ