ਹਿੱਕ ਡਾਹਣੀ

- (ਪੂਰਾ ਜ਼ੋਰ ਲਾਣਾ)

ਸੰਤੀ ਦੇ ਮਾਲਕ ਹੁਕਮੇ ਨੇ ਪਿਛਲੀ ਉਮਰ ਵਿੱਚ ਪਰਦੇਸੋਂ ਆ ਕੇ ਵਿਆਹ ਕਰਵਾਇਆ ਸੀ। ਜਦ ਉਹ ਗੱਭਰੂ ਸੀ ਅਤੇ ਰਾਤ ਦਿਨ ਹਿੱਕ ਡਾਹ ਕੇ ਕੰਮ ਕਰਦਾ ਸੀ ਉਦੋਂ ਉਸ ਨੂੰ ਕਿਸੇ ਸਾਕ ਨਹੀਂ ਕੀਤਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ