ਹਿੱਕ ਢਾਕਾਂ ਡਾਹੁਣਾ

- (ਲੜਨ ਪੈਣਾ)

ਮੈਂ ਤੇ ਸਾਧਾਰਨ ਉਸ ਨਾਲ ਗੱਲ ਕੀਤੀ ਕਿ ਉਸ ਦੇ ਨਿੱਕੇ ਪੁੱਤਰ ਨੇ ਸਾਡੇ ਬੱਚੇ ਨੂੰ ਮਾਰਿਆ ਹੈ ਪਰ ਉਹ ਇਹ ਨਾ ਸਹਾਰ ਸਕਿਆ ਤੇ ਹਿੱਕ ਢਾਕਾਂ ਡਾਹੁਣ ਲੱਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ