ਹਿੱਕ ਕੱਢ ਕੇ ਕਹਿਣਾ

- (ਬੜੀ ਦਲੇਰੀ ਤੇ ਹਿੰਮਤ ਨਾਲ ਕੋਈ ਗੱਲ ਕਹਿਣੀ)

ਇਨ੍ਹਾਂ ਪੇਂਡੂਆਂ ਦੇ ਚੱਜ ਕੋਈ ਤਰਸ ਵਾਲੇ ਨੇ ਜੋ ਸਰਕਾਰ ਇਨ੍ਹਾਂ ਤੇ ਤਰਸ ਕਰੇ। ਇਹ ਤਾਂ ਹਿੱਕ ਕੱਢ ਕੇ ਤੇ ਮੁੱਕੇ ਵੱਟ ਕੇ ਸਰਕਾਰ ਨੂੰ ਲਲਕਾਰਦੇ ਨੇ।
 

ਸ਼ੇਅਰ ਕਰੋ

📝 ਸੋਧ ਲਈ ਭੇਜੋ