ਹਿੱਕ ਤਾਣੀ ਜ਼ੋਰ ਲਾਉਣਾ

- (ਪੂਰਾ ਯਤਨ ਕਰਨਾ)

ਤੂੰ ਬੇਸ਼ਕ ਹਿੱਕ ਤਾਣੀ ਜ਼ੋਰ ਲਾ ਲੈ, ਇਹ ਕੰਮ ਤੇਰਾ ਨਹੀਂ ਬਣਨਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ