ਹਿੱਕ ਤੇ ਚੜ੍ਹ ਬਹਿਣਾ

- (ਜ਼ੋਰੀ ਜ਼ਬਰੀ ਗੱਲ ਮੰਨਾਣਾ)

ਦੁਨੀਆਂ ਬੜੀ ਬੇ-ਨਿਆਜ਼, ਡਾਢੀ ਕੈਰੀ ਤੇ ਬੇ-ਲਿਹਾਜ਼ ਹੈ। ਜੇ ਇਸ ਵਿੱਚ ਆਪਣਾ ਮੁੱਲ ਪੁਆਉਣਾ ਹੈ ਤਾਂ ਇਸ ਦੀ ਹਿੱਕ ਉੱਤੇ ਚੜ੍ਹ ਬਹਿਣ ਦਾ ਵਸੀਲਾ ਤੇ ਜਿਗਰਾ ਕਰਨਾ ਪਵੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ