ਹਿੱਕ ਤੋਂ ਸੱਪ ਲੰਘ ਜਾਣਾ

- (ਦਿਲ ਵਿੱਚ ਬਹੁਤ ਸਾੜਾ ਉੱਠਣਾ)

"ਮੈਂ ਕੀ ਕਿਸੇ ਨੂੰ ਮੂੰਹ 'ਚ ਪਾ ਲੈਂਦਾ ਹਾਂ, ਜਿਹੜਾ ਤੈਨੂੰ ਨਹੀਂ ਥਿਉਂਦਾ। ਮੇਰਾ ਤਾਂ ਕਿਸੇ ਨੂੰ ਵੇਖਣ ਨੂੰ ਜੀ ਈ ਨਹੀਂ ਕਰਦਾ।" "ਰੱਬ ਵੀ ਸਾਲਾ ਭਰਿਆਂ ਨੂੰ ਭਰਦਾ ਏ। ਤੈਨੂੰ ਵੇਖਣ ਦੀ ਕੀ ਲੋੜ ਏ, ਜਦੋਂ ਤੈਨੂੰ ਵੇਖਣ ਵਾਲੇ ਬਥੇਰੇ ਨੇ।"
''ਫੇਰ ਕੀਹ ਲੋਹੜਾ ਆ ਗਿਆ, ਜੇ ਕੋਈ ਵੇਖ ਲੈਂਦਾ ਐ ਤਾਂ ?” "ਓਏ ਸਾਡੀ ਹਿੱਕ ਤੋਂ ਦੀ ਸੱਪ ਲੰਘ ਜਾਂਦਾ ਏ, ਇਹ ਆਖਦਾ ਏ ਕੀ ਲੋਹੜਾ ਆ ਗਿਆ।"

ਸ਼ੇਅਰ ਕਰੋ

📝 ਸੋਧ ਲਈ ਭੇਜੋ