ਹਿੱਕ ਉੱਤੇ ਸੱਪ ਲੇਟਣਾ

- (ਈਰਖਾ ਨਾਲ ਸੜਨਾ)

ਰਾਮ ਨੇ ਜਦੋਂ ਐੱਮ. ਏ. ਪਾਸ ਕੀਤੀ, ਤਾਂ ਗੀਤਾ ਦੀ ਹਿੱਕ ਉੱਤੇ ਸੱਪ ਲੇਟਣ ਲੱਗ ਪਏ ਕਿਉਂਕਿ ਉਸ ਦਾ ਪੁੱਤਰ ਬੀ. ਏ. ਵਿੱਚੋਂ ਫ਼ੇਲ੍ਹ ਹੋ ਗਿਆ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ