ਹਿੱਕ ਉੱਤੇ ਮੂੰਗ ਦਲ਼ਨਾ

- (ਕਿਸੇ ਨੂੰ ਸਤਾਉਣਾ)

ਲੜਾਕੀ ਸੱਸ ਆਪਣੀ ਨੂੰਹ ਨੂੰ ਤੰਗ ਕਰਨ ਲਈ ਉਸ ਦੀ ਹਿੱਕ ਉੱਤੇ ਮੂੰਗ ਦਲ਼ਦੀ ਰਹਿੰਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ