ਹਿੰਙ ਫਟਕੜੀ ਨਾ ਲੱਗਣਾ

- (ਕੁਝ ਖ਼ਰਚ ਨਾ ਹੋਣਾ)

ਮਿੱਠਾ ਬੋਲਣ ਉੱਤੇ ਕੋਈ ਹਿੰਙ ਫਟਕੜੀ ਨਹੀਂ ਲਗਦੀ, ਪਰ ਇਸ ਨਾਲ ਤੁਸੀਂ ਪ੍ਰਾਪਤ ਬਹੁਤ ਕੁਝ ਕਰ ਸਕਦੇ ਹੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ