ਹਿਰਦਾ ਪਿਘਲਣਾ

- (ਹਿਰਦੇ ਤੇ ਕਿਸੇ ਗੱਲ ਦਾ ਅਸਰ ਹੋਣਾ)

ਮਾਵਾਂ ਦੇ ਦਿਲ ਨਰਮ ਹੁੰਦੇ ਹਨ। ਪੁੱਤਰ ਦੀ ਬੇਨਤੀ ਸੁਣ ਕੇ ਮਾਤਾ ਦਾ ਹਿਰਦਾ ਪਿਘਲ ਗਿਆ ਅਤੇ ਪੁੱਤਰ ਨੂੰ ਅਸੀਸ ਦੇ ਕੇ ਮਹਾਤਮਾ ਜੀ ਦੇ ਪਾਸ ਹੀ ਛੱਡ ਆਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ