ਹਿਸਾਬ ਵਿੱਚ ਜਮ੍ਹਾ ਕਰਨਾ

- (ਕਿਸੇ ਦੇ ਚਲਦੇ ਲੇਖੇ ਵਿੱਚ ਕੋਈ ਆਈ ਰਕਮ ਜਮ੍ਹਾ ਕਰਨੀ)

ਉਦੋਂ ਜੋ ਰਕਮ ਮੈਂ ਭੇਜੀ ਸੀ ਉਹ ਮੇਰੇ ਹਿਸਾਬ ਵਿੱਚ ਜਮ੍ਹਾ ਕਰ ਦਿੱਤੀ ਗਈ ਹੋਣੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ