ਹੋਣੀ ਦਾ ਹੱਥ

- (ਭੈੜੀ ਕਿਸਮਤ)

ਉਸ ਨੂੰ ਉੱਕਾ ਚੇਤਾ ਨਹੀਂ ਸੀ ਕਿ ਹੋਣੀ ਦੇ ਖਰੂਦੇ ਹੱਥ ਨੇ ਕਦੋਂ ਉਸ ਨੂੰ ਮਾਂ ਦੀ ਸ੍ਵਰਗੀ ਛਾਤੀ ਨਾਲੋਂ ਤੋੜ ਕੇ ਬੇਤਰਸ ਮਤਰਈ ਦੇ ਤਸੀਹੇ ਸਹਾਰਨ ਲਈ ਇਸ ਸੁੰਨਸਾਨ ਦੁਨੀਆਂ ਵਿੱਚ ਪਟਕ ਦਿਤਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ