ਹੂੰਝਾ ਆ ਜਾਣਾ

- (ਨਾਸ ਹੋ ਜਾਣਾ, ਮੁੱਕ ਜਾਣਾ)

ਪੋਸਤੀ ਦੀ ਤੀਵੀਂ ਸਾਹਮਣੇ ਬੈਠ ਕੇ ਲੱਗੀ ਵਿਰਲਾਪ ਕਰਨ--"ਹਾਇ ਤੇਰੇ ਇਸ ਪੋਸਤ ਨੂੰ ਅੱਗ ਲੱਗ ਜਾਏ, ਤੇਰੇ ਇਸ ਅਮਲ ਨੂੰ ਹੂੰਝਾ ਨਾ ਆ ਜਾਏ..."

ਸ਼ੇਅਰ ਕਰੋ

📝 ਸੋਧ ਲਈ ਭੇਜੋ