ਹੋਰ ਦਾ ਹੋਰ ਹੋ ਜਾਣਾ

- (ਚਾਲ ਢਾਲ ਬਦਲ ਜਾਣੀ, ਨਵੇਂ ਜਜ਼ਬੇ, ਨਵੇਂ ਖਿਆਲ ਆਉਣੇ)

ਅੱਗੇ ਰਸ਼ਮਾ ਕਿਸੇ ਚੀਜ਼ ਦੀ ਪਰਵਾਹ ਨਹੀਂ ਸੀ ਕਰਦੀ । ਹੁਣ ਉਸ ਨੂੰ ਰਾਣੀ ਸੁੰਦਰਾਂ ਦਾ ਪੂਰਨ ਨੂੰ ਮੋਤੀਆਂ ਦਾ ਥਾਲ ਭਰ ਕੇ ਭਿੱਖਿਆ ਪਾਣਾ ਚੰਗਾ ਲਗਦਾ, ਤੇ ਹੋਰ ਇਹੋ ਜਿਹੇ ਕਿੱਸੇ। ਰੇਸ਼ਮਾ ਹੁਣ ਹਰ ਰੋਜ਼ ਹੋਰ ਦੀ ਹੋਰ ਹੁੰਦੀ ਜਾਂਦੀ। ਆਪਣੇ ਕਮਰੇ ਵਿੱਚ ਰੱਖੀਆਂ ਚੀਜ਼ਾਂ ਦੀ ਤਰਤੀਬ ਬਦਲਦੀ। ਉਹਦੇ ਬਚਪਨ ਤੋਂ ਉੱਥੇ ਪਈਆਂ ਚੀਜ਼ਾਂ ਉਹਨੂੰ ਵਾਧੂ ਲਗਦੀਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ