ਹੋਰ ਤਾਂ ਹੋਰ

- (ਵੱਡੀਆਂ ਲੋੜਾਂ ਤਾਂ ਕਿਤੇ ਰਹੀਆਂ, ਨਿੱਕੀਆਂ ਵੀ ਪੂਰੀਆਂ ਨਾ ਹੋਣਾ)

ਮੁਸ਼ਕਿਲ ਤਾਂ ਇਹੀ ਹੈ ਕਿ ਅਜੇ ਤੱਕ ਸਾਡੇ ਪਾਸ ਨਾ ਤਾਂ ਸਾਇੰਸ ਦੀਆਂ ਕਿਤਾਬਾਂ ਹਨ, ਨਾ ਆਰਟ ਦੇ ਮਜ਼ਮੂਨਾਂ ਦੇ ਪੁਸਤਕ । ਮਨੋ-ਵਿਗਿਆਨ, ਈਥਿਕਸ, ਬਾਇਆਲੋਜੀ, ਬੌਟਨੀ, ਜੁਆਲੋਜੀ, ਇਕਨਾਮਿਕਸ, ਯੂਰਪ ਦਾ ਇਤਿਹਾਸ, ਹਿੰਦ ਦਾ ਮੁਕੰਮਲ ਇਤਿਹਾਸ, ਹੋਰ ਤਾਂ ਹੋਰ ਪੰਜਾਬ ਦਾ ਪੂਰਾ ਇਤਿਹਾਸ ਸਾਨੂੰ ਹਾਲੇ ਤੱਕ ਆਪਣੀ ਬੋਲੀ ਵਿੱਚ ਨਹੀਂ ਲੱਭਦਾ। 

ਸ਼ੇਅਰ ਕਰੋ

📝 ਸੋਧ ਲਈ ਭੇਜੋ