ਹੋਸ਼ ਆ ਜਾਣੀ

- (ਕੰਨ ਖੜੇ ਹੋ ਜਾਣੇ, ਭੁਲੇਖਾ ਦੂਰ ਹੋ ਜਾਣਾ)

"ਤੁਸੀਂ ਵੇਖਣਾ ਤੇ ਸਹੀ ਸਰਦਾਰ ਜੀ, ਤਰਥੱਲੀ ਪਾ ਦਿਆਂਗਾ। ਮੇਰਾ ਇੱਕੋ ਲੈਕਚਰ ਦੇਣ ਦੀ ਢਿੱਲ ਹੈ, ਹੋਸ਼ ਆ ਜਾਊ ਗੌਰਮੈਂਟ ਨੂੰ।"

ਸ਼ੇਅਰ ਕਰੋ

📝 ਸੋਧ ਲਈ ਭੇਜੋ