ਹੋਸ਼ ਟਿਕਾਣੇ ਆਉਣਾ

- (ਕਿਸੇ ਸਦਮੇਂ ਤੋਂ ਸੁਰਜੀਤ ਹੋਣਾ, ਸਾਵਧਾਨ ਹੋਣਾ)

ਮਾਮੂ ਟੂਟਣੇ ਨੇ ਆਪਣੀ ਗੈਲਰੀ ਵਿੱਚੋਂ ਵੇਖਿਆ ਕਿ ਲਤਾ ਦੇ ਕਮਰੇ ਵਿੱਚ ਰਾਤ ਦੇ ਇੱਕ ਵਜੇ ਬਿਜਲੀ ਜਗ ਰਹੀ ਹੈ ਤੇ ਉਹ ਆਪ ਕੋਠੇ ਦੀ ਫਸੀਲ ਦੇ ਕੋਨੇ ਕੋਲ ਖੜੀ ਹੋ ਬਾਗ਼ ਵੱਲ ਵੇਖਦੀ ਹੈ। ਲਤਾ ਨੇ ਅਖ਼ੀਰ ਬਾਂਹ ਉੱਚੀ ਕੀਤੀ, ਜਿਸ ਤਰ੍ਹਾਂ ਕਿਸੇ ਨੂੰ ਪਛਾਣ ਰਹੀ ਹੁੰਦੀ ਹੈ । ਮਾਮੂ ਟੂਟਣੇ ਦੀਆਂ ਅੱਖਾਂ ਅੱਗੇ ਹਨੇਰਾ ਜਿਹਾ ਫਿਰ ਗਿਆ । ਜਦੋਂ ਉਸ ਦੇ ਹੋਸ਼ ਫਿਰ ਟਿਕਾਣੇ ਆਏ, ਉਸ ਨੇ ਵੇਖਿਆ, ਲਤਾ ਉਸ ਪਿਛੋਕੜ ਦੀ ਕੋਠੀ ਵਾਲੇ ਮੁੰਡੇ ਨਾਲ ਖੜੀ ਹੋਈ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ