ਹੁੱਜਤਾਂ ਕਰਨੀਆਂ

- (ਕੰਮ ਦੀ ਗੱਲ ਨਾ ਕਰਨੀ, ਟਾਲ ਮਟੋਲੇ ਕਰਨੇ)

ਮਨ ਹਰਾਮੀ ਤੇ ਹੁੱਜਤਾਂ ਢੇਰ, ਲੈ ਖਾਂ ਫੜ ਪੂਣੀਆਂ, ਇੱਕ ਮੁੱਢਾ ਮੇਰਾ ਲਾਹ, ਕੰਮ ਦਾ ਘਾਟਾ ਏ, ਜੇ ਕਰਨਾ ਹੋਵੇ ਤਾਂ !

ਸ਼ੇਅਰ ਕਰੋ

📝 ਸੋਧ ਲਈ ਭੇਜੋ