ਹੁਲਾਰਾ ਖਾ ਜਾਣਾ

- (ਜਵਾਨ ਹੋ ਜਾਣਾ)

''ਸੱਚੀਂ ਸੀਮਾਂ, ਤੂੰ ਤੇ ਦਿਨਾਂ ਵਿੱਚ ਹੁਲਾਰਾ ਖਾ ਗਈ ਏਂ। ਅਜੇ ਕੁੱਲ ਡੇਢ ਵਰ੍ਹਾ ਤਾਂ ਹੋਇਆ ਮੈਨੂੰ ਪਿੰਡੋਂ ਗਿਆ, ਉਦੋਂ ਕੀ ਹੁੰਦੀ ਸਾਂ ਤੂੰ । ਗਿੱਠ ਕੁ ਜਿੰਨੀ ਗੁੱਡੀ ਜਿਹੀ ਲਗਦੀ ਸੈਂ, ਝਾਟਾ ਤੇਰਾ ਖਿੰਡਿਆ ਰਹਿੰਦਾ ਸੀ, ਚੁੰਨੀ ਲੈਣ ਦਾ ਵੱਲ ਨਹੀਂ ਸੀ ਆਉਂਦਾ।”

ਸ਼ੇਅਰ ਕਰੋ

📝 ਸੋਧ ਲਈ ਭੇਜੋ