ਹੁੱਤ ਨਾ ਕੱਢਣੀ

- (ਉਭਾਸਰ ਨਾ ਸਕਣਾ, ਦਿਲ ਦਾ ਖ਼ਿਆਲ ਜੀਭ ਤੇ ਨਾ ਲਿਆਉਣਾ)

''ਤੇਰੇ ਕੋਲ ਨਹੀਂ ਸੀ ਤੇ ਫਿਰ ਹੋਰ ਕਿੱਥੇ ਰਿਹਾ ਸੀ ? ਬਸ ਲੱਗ ਗਿਆ ਪਤਾ। ਇਹ ਮੁੰਡਾ ਹੁਣ ਹੱਥੋਂ ਨਿਕਲਦਾ ਜਾਂਦਾ ਏ। ਪਰ ਕਰਾਂ ਕੀਹ ਸ਼ਿਬੂ, ਡਰਦੀ ਮਾਰੀ ਹੱਤ ਨਹੀਂ ਕੱਢਦੀ।"

ਸ਼ੇਅਰ ਕਰੋ

📝 ਸੋਧ ਲਈ ਭੇਜੋ