ਹਵਾ ਦੇ ਘੋੜੇ ਸਵਾਰ ਹੋਣਾ

- (ਹੈਂਕੜ ਵਿੱਚ ਰਹਿਣਾ)

ਜੀਤ ਸਦਾ ਹਵਾ ਦੇ ਘੋੜੇ ਸਵਾਰ ਰਹਿੰਦਾ ਹੈ, ਕਿਸੇ ਗ਼ਰੀਬ ਨਾਲ ਗੱਲ ਹੀ ਨਹੀਂ ਕਰਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ