ਇੱਕ ਦੀਆਂ ਚਾਰ ਸੁਣਾਉਣਾ

- (ਇੱਕ ਗੱਲ ਪਿੱਛੇ ਬਹੁਤ ਕੁਝ ਬੋਲਣਾ)

ਮੇਰੀ ਨੂੰਹ ਵੇਖਣ ਨੂੰ ਤਾਂ ਭੋਲੀ-ਭਾਲੀ ਹੈ ਪਰ ਜੇ ਕੋਈ ਮਾੜੀ ਜਿਹੀ ਗੱਲ ਕਹਿ ਦੇਵੇ, ਤਾਂ ਉਹ ਇੱਕ ਦੀਆਂ ਚਾਰ ਸੁਣਾਉਂਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ