ਇੱਕ ਨਾ ਇੱਕ ਕਰ ਕੇ ਛੱਡਣੀ

- (ਪੂਰਾ ਫੈਸਲਾ ਕਰ ਕੇ ਛੱਡਣਾ)

ਰੋਜ ਦਾ ਕਲੇਸ਼ ਮਿਟਾਣ ਲਈ ਅੱਜ ਇਸ ਮਾਮਲੇ ਵਿੱਚ ਇੱਕ ਨਾ ਇੱਕ ਕਰ ਕੇ ਛੱਡਣੀ ਹੈ। ਤੁਸੀਂ ਵੀ ਸੁਖੀ ਹੋਵੋਂ ਤੇ ਇਹ ਵੀ ਆਪਣਾ ਰਾਹ ਲੱਭੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ