ਬਹਾਦਰ ਨੂੰ ਜਹਾਨੇ ਨੇ ਜਿਮੀਂਦਾਰ ਦੇ ਬਾਗ ਵਿੱਚ ਨੌਕਰੀ ਕਰਨ ਲਈ ਕਿਹਾ। ਉਸਨੇ ਉੱਥੇ ਰਹਿਣ ਲਈ ਕੋਠਾ ਵੀ ਦੇਣ ਦਾ ਲਾਲਚ ਦਿੱਤਾ ਅਤੇ ਬਹਾਦਰ ਹਾਮੀ ਭਰ ਆਇਆ। ਭਾਗ ਭਰੀ ਨੇ ਸੁਣਦਿਆਂ ਸਾਰ ਇਨਕਾਰ ਕਰ ਦਿੱਤਾ। ਬਹਾਦਰ ਨੇ ਲੱਖ ਦਲੀਲਾਂ ਦਿੱਤੀਆਂ, ਪਰ ਇਸ ਨੇ ਇੱਕ ਨਾ ਸੁਣੀ ਕਿਉਂਕਿ ਇਸ ਨੇ ਸੁਣਿਆ ਹੋਇਆ ਸੀ ਕਿ ਉਸ ਹਵੇਲੀ ਵਿੱਚ ਕਿਸੇ ਦਾ ਸੱਤ ਨਹੀਂ ਕਾਇਮ ਰਹਿ ਸਕਦਾ ।
ਸ਼ੇਅਰ ਕਰੋ