ਇੱਕ ਪੰਥ ਦੋ ਕਾਜ

- (ਇੱਕ ਕੰਮ ਕਰ ਕੇ ਦੋ ਮਤਲਬ ਪੂਰੇ ਕਰ ਲੈਣਾ)

ਅਕਬਰ ਨੇ ਖੁਸ਼ ਹੋ ਕੇ ਮਿਹਰੁਲ-ਨਿਸਾ ਦਾ ਵਿਆਹ ਅਲੀ ਕੁਲੀ ਖਾਂ ਨਾਲ ਕਰ ਕੇ ਉਸਨੂੰ ਢਾਕੇ ਦਾ ਹਾਕਮ ਮੁਕੱਰਰ ਕਰ ਦਿੱਤਾ। ਮਿਹਰੁਲ ਨੂੰ ਸਲੀਮ ਦੀਆਂ ਅੱਖਾਂ ਤੋਂ ਉਹਲੇ ਕਰ ਦੇਣ ਨਾਲ ਇੱਕ ਪੰਥ ਦੋ ਕਾਜ ਵਾਲੀ ਗੱਲ ਹੋ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ