ਇੱਕ ਪੱਥਰ ਨਾਲ ਦੋ ਪੰਛੀ ਮਾਰਨੇ

- (ਇੱਕ ਚਾਲ ਨਾਲ ਦੋ ਧਿਰਾਂ ਦਾ ਨੁਕਸਾਨ ਕਰ ਦੇਣਾ)

ਬਾਗ਼ੀ ਨੇ ਫੌਜ ਦੇ ਅਫ਼ਸਰ ਨੂੰ ਮਾਰ ਕੇ, ਉਸਦੇ ਪੁੱਤਰ ਦੇ ਪੈਰਾਂ ਵਿੱਚ ਆਪਣਾ ਪਿਸਤੌਲ ਸੁੱਟ ਕੇ ਇੱਕ ਪੱਥਰ ਨਾਲ ਦੋ ਪੰਛੀ ਮਾਰਨੇ ਚਾਹੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ