ਸਾਡੇ ਆਗੂਆਂ ਦੀ ਇਸ ਵੇਲੇ ਇਹ ਹਾਲਤ ਦਿਸ ਰਹੀ ਹੈ ਕਿ ਇਕ ਵੱਢਿਉਂ ਹੀ ਹਰ ਇੱਕ ਉੱਤੇ ਸ਼ੱਕ ਦੇ ਚੰਗਿਆੜੇ ਸੁੱਟਦੇ ਹੋਏ ਘਰ ਫੂਕ ਤਮਾਸ਼ਾ ਵੇਖਣ ਵਾਲੀ ਖੇਡ, ਖੇਡ ਰਹੇ ਹਨ। ਚੌਧਰ ਦੇ ਭੁੱਖੇ ਤੇ ਵਕਤ-ਟਪਾਊ ਆਗੂਆਂ ਦੀ ਗੱਲ ਛੱਡੋ, ਉਹ ਤਾਂ ਸਿੱਖ ਕੌਮ ਨੂੰ ਸਦਾ ਕੁਰਾਹੇ ਪਾਂਦੇ ਰਹੇ। ਪਰ ਦੁੱਖ ਵਾਲੀ ਗੱਲ ਇਹ ਹੈ ਕਿ ਮਾਸਟਰ ਜੀ ਵਰਗੇ ਸਿਆਣੇ ਆਦਮੀ ਕਿਉਂ ਏਨੇ ਨੇੜ-ਦਰਸ਼ੀ ਹੋ ਗਏ ਹਨ।
ਸ਼ੇਅਰ ਕਰੋ