ਇੱਕੋ ਗੱਲ ਹੋਣੀ

- (ਕੋਈ ਫ਼ਰਕ ਨਾ ਹੋਣਾ)

ਇੱਕ- ਤੇਰੇ ਮਿੱਤਰ, ਬਸੰਤ ਸਿੰਘ ਨੂੰ ਤੇਰੀ ਮੁਸੀਬਤ ਦਾ ਪਤਾ ਨਹੀਂ ਲੱਗਾ। ਨਹੀਂ ਤੇ ਉਹ ਸੌ ਵਾਰੀ ਪਹੁੰਚਦਾ ਰੁਪਏ ਲੈ ਕੇ। ਤੂੰ ਉਹਨੂੰ ਖਬਰ ਕੀਤੀ ਏ ਕਿ ਨਹੀਂ ?
ਅਨੰਤ ਰਾਮ- ਖ਼ਬਰ ਕੀਤੀ ਨਾਂ ਕੀਤੀ ਇੱਕੋ ਈ ਗੱਲ ਏ। ਹੁਣ ਰੁਪਿਆ ਵੀ ਕੁਝ ਨਹੀਂ ਖੋਹ ਸਕਦਾ। ਮਿਆਦ ਪੁੱਗ ਚੁੱਕੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ