ਇੱਕੋ ਤੱਕੜੀ ਦੇ ਵੱਟੇ ਹੋਣਾ

- (ਇੱਕੋ ਸੁਭਾਅ ਵਾਲੇ ਹੋਣਾ)

ਰਾਜਸੀ ਲੀਡਰ ਭਾਵੇਂ ਕੋਈ ਹੋਵੇ ਸਭ ਇੱਕੋ ਤੱਕੜੀ ਦੇ ਵੱਟੇ ਹੁੰਦੇ ਹਨ। ਉਹ ਵੋਟਾਂ ਲੈਣ ਲਈ ਸਭ ਦੇ ਮਗਰ-ਮਗਰ ਫਿਰਦੇ ਹਨ ਪਰ ਪਿੱਛੋਂ ਕਿਸੇ ਦੀ ਸਾਰ ਨਹੀਂ ਲੈਂਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ