ਇੱਲ ਦੀ ਅੱਖ ਵਾਲਾ ਹੋਣਾ

- (ਤੇਜ਼ ਨਜ਼ਰ ਵਾਲਾ ਹੋਣਾ)

ਇਹ ਬੱਚਾ ਤੇ ਨਿਰਾ ਇੱਲ ਦੀ ਅੱਖ ਵਾਲਾ ਹੈ। ਖਾਣ ਵਾਲੀ ਚੀਜ਼ ਕਿਤੇ ਵੀ ਰੱਖੋ, ਇਹਨੂੰ ਖਬਰ ਹੋ ਜਾਂਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ